Sidebar
Kio Leejai Gand Banka Bhai
Rs.250.00
Product Code: SB258
Availability: In Stock
Viewed 1171 times
Share This
Product Description
No of Pages 325. ਕਿਉ ਲੀਜੈ ਗਢੁ ਬੰਕਾ ਭਾਈ Writen By: Hari Singh Kuwait Wale ਇਹ ਪੁਸਤਕ ਲੇਖਕ ਦੇ ਆਪਣੇ ਜੀਵਨ ਦੇ ਅਨੁਭਵਾਂ ਦਾ ਨਿਚੋੜ ਹੈ । ਆਤਮ ਮਾਰਗ ਦੀ ਜਾਣਕਾਰੀ ਲਈ ਅਤੇ ਉਸ ਮਾਰਗ ਤੇ ਚੱਲਣ ਲਈ ਇਹ ਪੁਸਤਕ ਇਕ ਪ੍ਰੈਕਟੀਕਲ ਗਾਈਡ ਸਿੱਧ ਹੋਵੇਗੀ । ਪੁਸਤਕ ਨੂੰ ਪੜ੍ਹ ਕੇ ਗੁਰੂ ਵਾਲੇ ਬਣਨ ਦੀ ਭਾਵਨਾ ਪੈਦਾ ਹੋਵੇਗੀ । ਜੋ ਪਹਿਲਾਂ ਹੀ ਗੁਰੂ ਵਾਲੇ ਹਨ, ਉਹ ਪੁਸਤਕ ਵਾਚ ਕੇ ਗੁਰੂ ਮਰਯਾਦਾ ਅਨੁਸਾਰ ਆਪਣਾ ਜੀਵਨ ਢਾਲਣ ਦਾ ਯਤਨ ਕਰਨਗੇ ਅਤੇ “ਨਿਵੈ ਸੁ ਗਉਰਾ ਹੋਇ” ਦਾ ਉਪਦੇਸ਼ ਕਦੇ ਵੀ ਨਹੀਂ ਭੁੱਲਣਗੇ ।